Language
Inquery
Granthi Sabha India
ਅਸੀਂ ਇਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸਿਸ ਕੀਤੀ ਹੈ ਕਿ ਗ੍ਰੰਥੀ ਸਭਾ ਵਲੋਂ ਆਪਣੇ ਮੈਂਬਰਾਂ ਨੂੰ ਅੰਤਰਰਾਸ਼ਟਰੀ ਸਨਾਖਤੀ ਕਾਰਡ,ਦੁਰਘਟਨਾਂ ਬੀਮਾ,ਮੈਂਬਰਾ ਦੀ ਕਾਬਲੀਅਤ ਦੀ ਵਿਸ਼ਵ ਪੱਧਰੀ ਪਹਿਚਾਣ,ਬਣਦਾ ਧਾਰਮਿਕ ਅਤੇ ਸਮਾਜਿਕ ਸਤਿਕਾਰ,ਡਿਉਟੀਆਂ ਲੱਭਣ ਵਿਚ ਸਹਾਇਤਾ,ਅਤੇ ਸਵਿਧਾਨਿਕ ਰੂਪ ਵਿਚ ਲਗਾਤਾਰ ਜੁੜੇ ਰਹਿਣ ਵਾਲੇ ਮੈਂਬਰਾਂ ਨੂੰ ਬਜ਼ੁਰਗ ਹੋਣ ਉਪਰੰਤ ਮਾਣ-ਭੱਤਾ ਮੁਹਈਆ ਕਰਵਾਇਆ ਜਾਵੇ , ਆਓ ਆਪ ਸਾਰੇ ਰਲ ਕੇ ਗ੍ਰੰਥੀ,ਪਾਠੀ,ਰਾਗੀ ਅਤੇ ਗੁਰੂਘਰਾਂ ਦੇ ਸੇਵਾਦਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਕੁਝ ਯੋਗਦਾਨ ਕਰ ਕੇ ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ I
No comments:
Post a Comment