Language
Inquery
Granthi Sabha India
ਅਸੀਂ ਇਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸਿਸ ਕੀਤੀ ਹੈ ਕਿ ਗ੍ਰੰਥੀ ਸਭਾ ਵਲੋਂ ਆਪਣੇ ਮੈਂਬਰਾਂ ਨੂੰ ਅੰਤਰਰਾਸ਼ਟਰੀ ਸਨਾਖਤੀ ਕਾਰਡ,ਦੁਰਘਟਨਾਂ ਬੀਮਾ,ਮੈਂਬਰਾ ਦੀ ਕਾਬਲੀਅਤ ਦੀ ਵਿਸ਼ਵ ਪੱਧਰੀ ਪਹਿਚਾਣ,ਬਣਦਾ ਧਾਰਮਿਕ ਅਤੇ ਸਮਾਜਿਕ ਸਤਿਕਾਰ,ਡਿਉਟੀਆਂ ਲੱਭਣ ਵਿਚ ਸਹਾਇਤਾ,ਅਤੇ ਸਵਿਧਾਨਿਕ ਰੂਪ ਵਿਚ ਲਗਾਤਾਰ ਜੁੜੇ ਰਹਿਣ ਵਾਲੇ ਮੈਂਬਰਾਂ ਨੂੰ ਬਜ਼ੁਰਗ ਹੋਣ ਉਪਰੰਤ ਮਾਣ-ਭੱਤਾ ਮੁਹਈਆ ਕਰਵਾਇਆ ਜਾਵੇ , ਆਓ ਆਪ ਸਾਰੇ ਰਲ ਕੇ ਗ੍ਰੰਥੀ,ਪਾਠੀ,ਰਾਗੀ ਅਤੇ ਗੁਰੂਘਰਾਂ ਦੇ ਸੇਵਾਦਾਰਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਕੁਝ ਯੋਗਦਾਨ ਕਰ ਕੇ ਗੁਰੂ ਪੰਥ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ I
Monday, November 28, 2022
ਬਾਬਾ ਬੁੱਢਾ ਜੀ ਇੰਟਰਨੈਸ਼ਨਲ ਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ.) ਭਾਰਤ ਦੇ ਕੋਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾਂ ਜੀ ਦੇ ਆਦੇਸ਼ ਅਨੁਸਾਰ, ਇੰਦੋਰ ਤੋ ਭਾਈ ਪ੍ਰੇਮ ਸਿੰਘ ਜੀ ਵਣਜਾਰੇ ਸਿਖ ਪਰਿਵਾਰਾਂ ਸਮੇਤ ਸੰਗਤ ਦੇ ਰੂਪ ਵਿੱਚ ਚਲਕੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਜਿਨ੍ਹਾਂ ਦਾ ਨਿਘਾ ਸਵਾਗਤ ਕਰਦੇ ਹੋਏ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੱਸਾਂ ਦਾ ਪ੍ਰਬੰਧ ਕਰਕੇ ਗੁਰੂਘਰਾਂ, ਦੇ ਦਰਸਨ ਕਰਵਾਏ ਗਏ ਸਾਰਿਆ ਦਾ ਦਿਲ ਦੀਆਂ ਗਹਿਰਾਈਆ ਤੋਂ ਸਤਿਕਾਰ ਕਰਦੇ ਹੋੇੋਏ ਚੇਅਰਮੈਨ ਭਾਈ ਭੁਪਿੰਦਰ ਸਿੰਘ ਸਰਪੰਚ ਜੀ,ਨੈਸ਼ਨਲ ਫਲਾਇੰਗ ਇੰਚਾਰਜ ਭਾਈ ਸਤਨਾਮ ਸਿੰਘ ਅਕਾਲੀ ਜੀ ਅਤੇ ਹੋਰ ਮੈਂਬਰ ਸਾਹਿਬਾਨ
Subscribe to:
Post Comments (Atom)
No comments:
Post a Comment